ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਲਗਾਏ ਪਲੇਸਮੈਂਟ ਕੈਂਪ ਵਿਚ ਵਿਸ਼ਵ ਕੁਮਾਰ ਦੀ ਹੋਈ ਸਿਲੈਕਸ਼ਨ

ਗੁਰਦਾਸਪੁਰ, 9 ਮਾਰਚ ( ਮੰਨਨ ਸੈਣੀ  )। ਗੁਰਦਾਸਪੁਰ ਸਥਿਤ ਜ਼ਿਲਾ ਰੋਜ਼ਗਾਰ ਤੋ ਕਾਰੋਬਾਰ ਬਿਊਰੋ, ਗੁਰਦਾਸਪੁਰ ਵਲੋ ਲਗਾਏ ਜਾ ਰਹੇ ਪਲੇਸਮੈਂਟ ਕੈਂਪ ਵਿਚ ਵਿਸ਼ਵ ਕੁਮਾਰ ਪੁੱਤਰ ਕਿਸ਼ਨ ਚੰਦ ਗੁਰਦਾਪੁਰ ਦੀ ਸਿਲੈਕਸ਼ਨ ਹੋਈ ਹੈ। ਰੁਜ਼ਗਾਰ ਪ੍ਰਾਪਤ ਵਿਸ਼ਵ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਰੁਜ਼ਗਾਰ ਦੀ ਤਲਾਸ਼ ਵਿਚ ਸੀ ਅਤੇ ਉਸਨੂੰ ਆਪਣੇ ਦੋਸਤ ਦੇ ਪਿਤਾ ਕੋਲੋਂ ਜ਼ਿਲਾ ਰੋਜ਼ਗਾਰ ਤੇ … Continue reading ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਲਗਾਏ ਪਲੇਸਮੈਂਟ ਕੈਂਪ ਵਿਚ ਵਿਸ਼ਵ ਕੁਮਾਰ ਦੀ ਹੋਈ ਸਿਲੈਕਸ਼ਨ